कल्ले कल्ले दी शिकायत लावांगा
जय जैकार सारे माँ दी गज के बुला देयो,
भेंटा मैं सुनावा तुसी ताड़िया बजा देयो,
जय जैकार सारे माँ दी गज के बुला देयो,
भेंटा में सुनावा तुसी ताड़िया बजा देयो.
नहीं ते मैं सारेया नू झिड़का पुर्वावागा,
कल्ले कल्ले दी मैं मईया नू शिकायत लावांगा,
जय जैकार सारे माँ दी गज के….
जागे विच बैठा गल्ला कर रेहा कौन ए,
दसांगा मैं माँ नू केहड़ा आया एथे कौन ए,
ओहदी खींच के मैं फोटो मईया नू दिखावांगा,
कल्ले कल्ले दी में मईया नू शिकायत लावांगा,
जय जैकार सारे माँ दी गज के….
केहड़ा खान आया ए भंडारा घरो चल के,
वापिस कौन आया जागे विचो हथ मल के,
ओहना सारेया दा नाम मईया नू लिखावांगा.
कल्ले कल्ले दी में मईया नू शिकायत लावांगा,
जय जैकार सारे माँ दी गज के….
रखांगा ध्यान मथा किहने नहीं टेकया,
होना नहीं लिहाज़ कोई आप जे मैं देखया,
हथ कन्ना नू लवा के तौबा में करावांगा,
कल्ले कल्ले दी मैं मईया नू शिकायत लावांगा,
जय जैकार सारे माँ दी गज के….
‘सागर’ दे वांगु जेहड़ा गल मेरी मनेगा,
माँ दे नाम वाली मौली हथ ते जो बनेगा,
ओहना सारेया दे दोष माँ तो माफ़ करावांगा,
कल्ले कल्ले दी मैं मईया नू शिकायत लावांगा,
जय जैकार सारे माँ दी गज के….
ਜੈ ਜੈਕਾਰ ਸਾਰੇ ਮਾਂ ਦੀ ਗੱਜ ਕੇ ਬੁਲਾ ਦਿਓ।
ਭੇਟਾਂ ਮੈਂ ਸੁਣਾਵਾਂ, ਤੁਸੀਂ ਤਾੜੀਆਂ ਵਜਾ ਦਿਓ।
ਜੈ ਜੈਕਾਰ ਸਾਰੇ ਮਾਂ ਦੀ ਗੱਜ ਕੇ ਬੁਲਾ ਦਿਓ,
ਭੇਟਾਂ ਮੈਂ ਸੁਣਾਵਾਂ ਤੁਸੀਂ ਤਾੜੀਆਂ ਵਜਾ ਦਿਓ।
ਨਹੀਂ ਤੇ ਮੈਂ ਸਾਰਿਆਂ ਨੂੰ, ਝਿੜ੍ਹਕਾਂ ਪੁਆਵਾਂਗਾ।
“ਕੱਲੇ ਕੱਲੇ ਦੀ ਮੈਂ ਮਈਆ ਨੂੰ, ਸ਼ਿਕਾਇਤ ਲਾਵਾਂਗਾ ॥
ਜੈ ਜੈਕਾਰ ਸਾਰੇ ਮਾਂ ਦੀ ਗੱਜ ਕੇ ਬੁਲਾ ਦਿਓ…….
ਜਾਗੇ ਵਿੱਚ ਬੈਠਾ ਗੱਲਾਂ, ਕਰ ਰਿਹਾ ਕੌਣ ਏ।
ਦੱਸਾਂਗਾ ਮੈਂ, ਮਾਂ ਨੂੰ ਕੇਹੜਾ, ਆਇਆ ਏਥੇ ਕੌਣ ਏ।
ਓਹਦੀ, ਖਿੱਚ ਕੇ ਮੈਂ ਫ਼ੋਟੋ, ਮਈਆ ਨੂੰ ਦਿਖਾਵਾਂਗਾ*।
“ਕੱਲੇ ਕੱਲੇ ਦੀ ਮੈਂ, ਮਈਆ ਨੂੰ ਸ਼ਿਕਾਇਤ ਲਾਵਾਂਗਾ ॥
ਜੈ ਜੈਕਾਰ ਸਾਰੇ ਮਾਂ ਦੀ ਗੱਜ ਕੇ ਬੁਲਾ ਦਿਓ………………
ਕੇਹੜਾ, ਖਾਣ ਆਇਆ ਏ, ਭੰਡਾਰਾ ਘਰੋਂ ਚੱਲ ਕੇ।
ਵਾਪਿਸ, ਕੌਣ ਆਇਆ, ਜਾਗੋ ਵਿੱਚੋਂ ਹੱਥ ਮੱਲ ਕੇ।
ਓਹਨਾਂ ਸਾਰਿਆਂ ਦਾ ਨਾਂਅ, ਮਈਆ ਨੂੰ ਲਿਖਾਵਾਂਗਾ”।
“ਕੱਲੇ ਕੱਲੇ ਦੀ ਮੈਂ ਮਈਆ ਨੂੰ, ਸ਼ਿਕਾਇਤ ਲਾਵਾਂਗਾ”॥
ਜੈ ਜੈਕਾਰ ਸਾਰੇ ਮਾਂ ਦੀ ਗੱਜ ਕੇ ਬੁਲਾ ਦਿਓ
ਰੱਖਾਂਗਾ, ਧਿਆਨ ਮੱਥਾ ਕੀਹਨੇ ਨਹੀਂ ਟੇਕਿਆ।
ਹੋਣਾ ਨਹੀਂ, ਲਿਹਾਜ਼ ਕੋਈ, ਆਪ ਜੇ ਮੈਂ ਦੇਖਿਆ।
ਹੱਥ ਕੰਨਾਂ ਨੂੰ ਲਵਾ ਕੇ, ਤੌਥਾ ਮੈਂ ਕਰਵਾਵਾਂਗਾ ।
“ਕੱਲੇ ਕੱਲੇ ਦੀ ਮੈਂ, ਮਈਆ ਨੂੰ, ਸ਼ਿਕਾਇਤ ਲਾਵਾਂਗਾ ॥
ਜੈ ਜੈਕਾਰ ਸਾਰੇ ਮਾਂ ਦੀ ਗੱਜ ਕੇ ਬੁਲਾ ਦਿਓ
ਸਾਗਰ ਦੇ, ਵਾਂਗੂ ਜੇਹੜਾ, ਗੱਲ ਮੇਰੀ ਮੰਨੇਗਾ।
ਮਾਂ ਦੇ, ਨਾਮ ਵਾਲੀ ਮੌਲੀ, ਹੱਥ ਤੇ ਜੋ ਬੰਨ੍ਹੇਗਾ।
ਓਹਨਾਂ, ਸਾਰਿਆਂ ਦੇ ਦੋਸ਼, ਮਾਂ ਤੋਂ ਮਾਫ਼ ਕਰਾਵਾਂਗਾ*।
“ਕੱਲੇ ਕੱਲੇ ਦੀ ਮੈਂ, ਮਈਆ ਨੂੰ, ਸ਼ਿਕਾਇਤ ਲਾਵਾਂਗਾ” ॥
ਜੈ ਜੈਕਾਰ ਸਾਰੇ ਮਾਂ ਦੀ ਗੱਜ ਕੇ ਬੁਲਾ ਦਿਓ
मानो तो मैं गंगा माँ हु ना मानो तो बहता पानी लिरिक्स
- तुम्हे हर घड़ी माँ प्यार करेगी लिरिक्स – Lakhbir Singh Lakha
- हम तो दीवाने हो गए माँ भजन लिरिक्स
- Maa Main Khada Dware Pe Lyrics | माँ मैं खड़ा द्वारे पे
- फूल भी ना माँगती हार भी ना माँगती – mata rani bhajan
- शेराँ वाली माँ नू मनाइये लिरिक्स | Sherawali maa nu mnaiye
- माँ ने खेल रचाया है | maa ne khel rachaya lyrics
- मैया नवरात्रों में जब धरती पर आती है | Navratre bhajan
- असी फक्कड़ दिवाने जोगी माँ लिरिक्स – माता रानी भजन
- कल्ले कल्ले दी शिकायत लावांगा – Mata Rani Bhajan Lyrics
- ध्यानु और घोड़े को दे दी तूने जीवन दान लिरिक्स
- मतलब के रिश्तों को तोड़कर के प्यार के बंधन में आन लिरिक्स
- दया इतनी सी हो जाए किरपा इतनी सी हो जाए लिरिक्स