ਧੂਣਾ ਤੇਰੇ ਨਾਮ ਦਾ -ਕਰਨੈਲ ਰਾਣਾ

ਧੂਣਾ ਤੇਰੇ ਨਾਮ ਦਾ ਤੇਰੇ ਨਾਮ ਦਾ, ਲਾਇਆ ਜੋਗੀ, ਤੇਰੇ ਨਾਮ ਦਾ, ਲਾਇਆ ॥ ਧੂਣਾ, ਤੇਰੇ ਹੀ, ਨਾਮ ਦਾ ਲਾਇਆ, ਛੇਤੀ ਆ ਜਾ, ਪੌਣਾਹਾਰੀਆ ॥ ਤੇਰੇ, ਭਗਤਾਂ ਨੇ, ਤੈਨੂੰ ਹੈ ਬੁਲਾਇਆ, ਛੇਤੀ, ਆ ਜਾ, ਦੁੱਧਾਧਾਰੀਆ । ਧੂਣਾ, ਤੇਰੇ ਹੀ, ਨਾਮ ਦਾ… ਰੋਜ਼ ਰੋਜ਼, ਬਾਬਾ ਅਸੀ, ਤੈਨੂੰ ਨੀ ਬੁਲਾਵਣਾ । ਰੋਜ਼ ਰੋਜ਼, ਦਰ ਤੇਰੇ, ਧੂਣਾ ਨੀ ਜਗਾਵਣਾ … Read more