Bhajan – Paunahariya tere rang Nyare lyrics | Hansraj Raghuwanshi | Suresh Verma

ਉੱਚਾ ਪਹਾੜਾ ਤੇਰਾ ਡੇਰਾ ਜੋਗੀ
ਵਿਚ ਗੁਫਾ ਦੇ ਕਰੇ ਬਸੇਰਾ ਜੋਗੀ
ਮੈਨੇ ਸੁਣਾ ਹੈ ਤੂੰ ਮਾਵਾਂ ਨੂੰ ਪੁੱਤ ਦੇਂਦਾ
ਤੇ ਭੁੱਖਿਆਂ ਨੂੰ ਦੇਦਾ ਰੋਟੀ
ਉੱਚੀਆਂ ਪਹਾੜਾਂ ਚੜ ਕੇ
ਮੈਂ ਤਾਂ ਆਈ ਤੇਰੇ ਦੁਆਰੇ
ਦੁਨੀਆਂ ਦੀ ਮੈਨੂੰ ਲੋੜ ਨਹੀਂ ਮੈਂ
ਤਾਂ ਆਈ ਤੇਰੇ ਦੁਆਰੇ
ਉਚੀਆਂ ਡਾਲੀਆਂ ਪਤ ਲੈਣ ਹੁਲਾਰੇ
ਬਾਬੇ ਬਾਲਕ ਨੇ ਲੱਖ ਪਾਪੀ ਤਾਰੇ
ਪੌਣਹਾਰੀਆਂ ਤੇਰੇ ਰੰਗ ਨਿਆਰੇ
ਅਸੀਂ ਆਏ ਬਾਬਾ ਤੇਰੇ ਦੁਆਰੇ
ਉਚੀਆਂ ਡਾਲੀਆਂ ਪਤ ਲੈਣ ਹੁਲਾਰੇ
ਬਾਬੇ ਬਾਲਕ ਨੇ ਲੱਖ ਪਾਪੀ ਤਾਰੇ
ਆਟਾ ਲੈ ਕੇ ਮੈਂ ਹਲਵਾਈ ਕੋਲ ਜਾਂਦੀ ਆਂ
ਪੌਣਾਹਾਰੀ ਨੂੰ ਮੈਂ ਰੋਟ ਬੁਣਾਂਦੀ ਆਂ
ਹੋ ਆਟਾ ਲੈ ਕੇ ਮੈਂ ਹਲਵਾਈ ਕੋਲ ਜਾਂਦੀ ਆਂ
ਪਉਣਾਹਾਰੀ ਨੂੰ ਮੈਂ ਰੋਟ ਬੁਣਾਂਦੀ ਆਂ
ਉਚੀਆਂ ਡਾਲੀਆਂ ਪਤ ਲੈਣ ਹੁਲਾਰੇ
ਬਾਬੇ ਬਾਲਕ ਨੇ ਲੱਖ ਪਾਪੀ ਤਾਰੇ
ਚਾਂਦੀ ਲੈ ਕੇ ਮੈਂ ਸੁਨਿਆਰ ਕੋਲ ਜਾਂਦੀ ਆਂ
ਦੁੱਧਾਧਾਰੀ ਨੂੰ ਮੈਂ ਸਿੰਘੀ ਬਣਾਉਂਦੀ ਆਂ
ਹੋ ਚਾਂਦੀ ਲੈ ਕੇ ਮੈਂ..ਹੋ ਹੋ
ਹੋ ਚਾਂਦੀ ਲੈ ਕੇ ਮੈਂ ਸੁਨਿਆਰ ਕੋਲ ਜਾਂਦੀ ਆਂ
ਦੁੱਧਾਧਾਰੀ ਨੂੰ ਮੈਂ ਸਿੰਘੀ ਬਣਾਉਂਦੀ
ਉਚੀਆਂ ਡਾਲੀਆਂ ਪਤ ਲੈਣ ਹੁਲਾਰੇ
ਬਾਬੇ ਬਾਲਕ ਨੇ ਲੱਖ ਪਾਪੀ ਤਾਰੇ
ਲੋਹਾ ਲੈ ਕੇ ਮੈਂ ਲੋਹਾਰ ਕੋਲ ਜਾਂਦੀ ਆਂ
ਕਲਾਧਾਰੀ ਨੂੰ ਮੈਂ ਚਿਮਟਾ ਬਣਾਉਂਦੀਆਂ
ਲੋਹਾ ਲੈ ਕੇ ਮੈਂ ਲੋਹਾਰ ਕੋਲ ਜਾਂਦੀ ਆਂ
ਕਲਾਧਾਰੀ ਨੂੰ ਮੈਂ ਚਿਮਟਾ ਬਣਾਉਂਦੀਆਂ
ਉਚੀਆਂ ਡਾਲੀਆਂ ਪਤ ਲੈਣ ਹੁਲਾਰੇ
ਬਾਬੇ ਬਾਲਕ ਨੇ ਲੱਖ ਪਾਪੀ ਤਾਰੇ
ਕੱਪੜਾ ਲੈ ਕੇ ਮੈਂ ਦਰਜੀ ਕੋਲ ਜਾਂਦੀ ਆਂ
ਜਟਾਂਧਾਰੀ ਨੂੰ ਮੈਂ ਝੋਲੀ ਸਿਲਾਂਦੀ ਆਂ
ਕੱਪੜਾ ਲੈ ਕੇ ਮੈਂ ਦਰਜੀ ਕੋਲ ਜਾਂਦੀ ਆਂ
ਜਟਾਂਧਾਰੀ ਨੂੰ ਮੈਂ ਝੋਲੀ ਸਿਲਾਂਦੀ ਆਂ
ਉਚੀਆਂ ਡਾਲੀਆਂ ਪਤ ਲੈਣ ਹੁਲਾਰੇ
ਬਾਬੇ ਬਾਲਕ ਨੇ ਲੱਖ ਪਾਪੀ ਤਾਰੇ
ਲਕੜੀ ਲੈ ਕੇ ਮੈਂ ਤਰਖਾਣ ਕੋਲ ਜਾਂਦੀ ਆਂ
ਸਿੱਧ ਜੋਗੀ ਨੂੰ ਮੈਂ ਖੜਾਵਾਂ ਬਣਾਉਂਦੀ ਆ।
ਲਕੜੀ ਲੈ ਕੇ ਮੈਂ ਤਰਖਾਣ ਕੋਲ ਜਾਂਦੀ ਆਂ
ਸਿੱਧ ਜੋਗੀ ਨੂੰ ਮੈਂ ਖੜਾਵਾਂ ਬਣਾਉਂਦੀ ਆ
ਉਚੀਆਂ ਡਾਲੀਆਂ ਪਤ ਲੈਣ ਹੁਲਾਰੇ
ਬਾਬੇ ਬਾਲਕ ਨੇ ਲੱਖ ਪਾਪੀ ਤਾਰੇ
ਝੰਡਾ ਲੈ ਕੇ ਮੈਂ ਗੁਫਾ ਵੱਲ ਜਾਂਦੀ ਆਂ
ਬਾਬੇ ਬਾਲਕ ਦੇ ਦਰ ਝੰਡਾ ਚੜਾਉਂਦੀ ਆਂ
ਝੰਡਾ ਲੈ ਕੇ ਮੈਂ ਗੁਫਾ ਵੱਲ ਜਾਂਦੀ ਆਂ
ਬਾਬੇ ਬਾਲਕ ਦੇ ਦਰ ਝੰਡਾ ਚੜਾਉਂਦੀ ਆਂ
ਉਚੀਆਂ ਡਾਲੀਆਂ ਪਤ ਲੈਣ ਹੁਲਾਰੇ
ਬਾਬੇ ਬਾਲਕ ਨੇ ਲੱਖ ਪਾਪੀ ਤਾਰੇ
ਉਚੀਆਂ ਡਾਲੀਆਂ ਪਤ ਲੈਣ ਹੁਲਾਰੇ
ਬਾਬੇ ਬਾਲਕ ਨੇ ਲੱਖ ਪਾਪੀ ਤਾਰੇ