ਮਾਂ ਚਿੰਤਾਪੂਰਨੀ ਨਾਲ ਮੇਰੇ ਫਿਰ ਮੈਨੂੰ ਚਿੰਤਾ ਕਿਸ ਗੱਲ ਦੀ
ਮਾਂ ਚਿੰਤਾਪੂਰਨੀ ਨਾਲ ਮੇਰੇਮਾਂ, ਚਿੰਤਾਪੂਰਨੀ, ਨਾਲ ਮੇਰੇਫਿਰ ਮੈਨੂੰ ਚਿੰਤਾ ਕਿਸ ਗੱਲ ਦੀ ॥ ੨॥ ਮਾਂ, ਫ਼ਿਕਰ ਕਰੇ, ਮੇਰੇ ਅੱਜ ਕੱਲ ਦੀ, ਮੇਰੀ, ਹਰ ਗੱਲ ਦੀ, ਮੇਰੇ, ਪਲ ਪਲ ਦੀ… ਮਾਂ ਚਿੰਤਾਪੂਰਨੀ, ਨਾਲ ਮੇਰੇ,ਫਿਰ ਮੈਨੂੰ ਚਿੰਤਾ, ਕਿਸ ਗੱਲ ਦੀ ॥ ਤੂੰ, ਸਿਰ ਤੇ ਜਦ ਦਾ, ਹੱਥ ਰੱਖਿਆ, ਮੇਰੀ, ਬੱਲੇ ਬੱਲੇ, ਕਰ ਦਿੱਤੀ ॥ ਤੇਰੇ, ਚਰਨਾਂ ਦੇ … Read more